Skip to content

2 ਦਸੰਬਰ 2022
ਦੁਨੀਆਂ ਭਰ ਦੀਆਂ ਖ਼ਬਰਾਂ

2022 ਪ੍ਰਬੰਧਕ ਸਭਾ ਵੱਲੋਂ ਅਪਡੇਟ #8

2022 ਪ੍ਰਬੰਧਕ ਸਭਾ ਵੱਲੋਂ ਅਪਡੇਟ #8

ਪ੍ਰਬੰਧਕ ਸਭਾ ਦਾ ਇਕ ਭਰਾ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਜਦੋਂ ਯਹੋਵਾਹ ਦਾ ਰਥ ਮੁੜਦਾ ਹੈ, ਤਾਂ ਸਾਨੂੰ ਉਸ ਮੁਤਾਬਕ ਫੇਰ-ਬਦਲ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਨਾਲੇ ਭਰਾ ਸਾਨੂੰ ਮੀਟਿੰਗਾਂ ਲਈ ਕਿੰਗਡਮ ਹਾਲ ਵਿਚ ਹਾਜ਼ਰ ਹੋਣ ਦੇ ਫ਼ਾਇਦੇ ਵੀ ਦੱਸਦਾ ਹੈ।