ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ

ਫ਼ਿਲਪੀਨ

  • ਮਨੀਲਾ, ਫ਼ਿਲਪੀਨ—ਇੰਟਰਾਮੂਰੋਸ ਜ਼ਿਲ੍ਹੇ ਵਿਚ ਬਾਈਬਲ ਦਾ ਸੰਦੇਸ਼ ਸੁਣਾਉਂਦੇ ਹੋਏ

  • ਬਾਲੇਰ, ਆਰੋਰਾ ਪ੍ਰਾਤ, ਫ਼ਿਲਪੀਨ—ਇਲਾਕੇ ਦੇ ਲੋਕਾਂ ਨੂੰ ਪਬਲਿਕ ਭਾਸ਼ਣ ਸੁਣਨ ਦਾ ਸੱਦਾ ਦਿੰਦੀਆਂ ਹੋਈਆਂ

  • ਮਨੀਲਾ, ਫ਼ਿਲਪੀਨ—ਇੰਟਰਾਮੂਰੋਸ ਜ਼ਿਲ੍ਹੇ ਵਿਚ ਬਾਈਬਲ ਦਾ ਸੰਦੇਸ਼ ਸੁਣਾਉਂਦੇ ਹੋਏ

  • ਬਾਲੇਰ, ਆਰੋਰਾ ਪ੍ਰਾਤ, ਫ਼ਿਲਪੀਨ—ਇਲਾਕੇ ਦੇ ਲੋਕਾਂ ਨੂੰ ਪਬਲਿਕ ਭਾਸ਼ਣ ਸੁਣਨ ਦਾ ਸੱਦਾ ਦਿੰਦੀਆਂ ਹੋਈਆਂ

Fast Facts—ਫ਼ਿਲਪੀਨ

  • 11,39,64,000—Population
  • 2,53,876—Ministers who teach the Bible
  • 3,552—Congregations
  • 1 to 464—Ratio of Jehovah’s Witnesses to population

ਪਹਿਰਾਬੁਰਜ—ਸਟੱਡੀ ਐਡੀਸ਼ਨ

“ਮੈਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ ਕੀਤਾ”

ਡੈਨਟਨ ਹੌਪਕਿਨਸਨ ਨੇ ਜੁਆਨੀ ਤੋਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਸ ਤੋਂ ਉਹ ਦੇਖ ਸਕਿਆ ਕਿ ਯਹੋਵਾਹ ਦਾ ਪਿਆਰ ਕਿਵੇਂ ਹਰ ਤਰ੍ਹਾਂ ਦੇ ਲੋਕਾਂ ਨੂੰ ਕਬੂਲ ਕਰਦਾ ਹੈ।

ਪਹਿਰਾਬੁਰਜ—ਸਟੱਡੀ ਐਡੀਸ਼ਨ

ਉਨ੍ਹਾਂ ਨੇ ਆਪਣੇ ਆਪ ਨੂੰ ਫ਼ਿਲਪੀਨ ਵਿਚ ਖ਼ੁਸ਼ੀ ਨਾਲ ਪੇਸ਼ ਕੀਤਾ

ਜਾਣੋ ਕਿ ਕੁਝ ਭੈਣਾਂ-ਭਰਾਵਾਂ ਨੇ ਆਪਣੀਆਂ ਨੌਕਰੀਆਂ ਛੱਡ ਕੇ ਅਤੇ ਚੀਜ਼ਾਂ ਵੇਚ ਕੇ ਫ਼ਿਲਪੀਨ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕਰਨ ਦਾ ਫ਼ੈਸਲਾ ਕਿਉਂ ਕੀਤਾ।