Skip to content

Skip to table of contents

ਗੀਤ 60

ਜ਼ਿੰਦਗੀ ਦਾਅ ʼਤੇ ਲੱਗੀ ਹੈ

ਜ਼ਿੰਦਗੀ ਦਾਅ ʼਤੇ ਲੱਗੀ ਹੈ

(ਹਿਜ਼ਕੀਏਲ 3:17-19)

  1. 1. ਮਿਹਰ ਅੱਜ ਯਹੋਵਾਹ ਦੀ

    ਪਾਵਣ ਦਾ ਹੈ ਸਮਾਂ

    ਦਿਨ ਉਹ ਦੂਰ ਹੁਣ ਨਹੀਂ

    ਜਦ ਕਰੇਗਾ ਰੱਬ ਨਿਆਂ

    (ਕੋਰਸ)

    ਲੱਗੀ ਹੈ ਦਾਅ ʼਤੇ ਜ਼ਿੰਦਗੀ

    ਦੇਣਾ ਸੰਦੇਸ਼ ਮਿਲ ਅਸੀਂ

    ਬਚੇਗੀ ਜਾਨ ਤੇਰੀ-ਮੇਰੀ

    ਯਹੋਵਾਹ ਦਾ ਮੰਨਦੇ ਕਹਿਣਾ

    ਜੇ ਅਸੀਂ

  2. 2. ਬਣ ਕੇ ਪਹਿਰੇਦਾਰ

    ਅਸੀਂ ਕਰਨਾ ਖ਼ਬਰਦਾਰ

    ਬਿਨਾਂ ਦੇਰ ਕਰ ਲਵੋ

    ਯਹੋਵਾਹ ਦੇ ਨਾਲ ਸੁਲ੍ਹਾ

    (ਕੋਰਸ)

    ਲੱਗੀ ਹੈ ਦਾਅ ʼਤੇ ਜ਼ਿੰਦਗੀ

    ਦੇਣਾ ਸੰਦੇਸ਼ ਮਿਲ ਅਸੀਂ

    ਬਚੇਗੀ ਜਾਨ ਤੇਰੀ-ਮੇਰੀ

    ਯਹੋਵਾਹ ਦਾ ਮੰਨਦੇ ਕਹਿਣਾ

    ਜੇ ਅਸੀਂ

     

    ਕਰ ਐਲਾਨ, ਹੈ ਜ਼ਰੂਰੀ

    ਸੁਣੇ ਹਰ ਕੌਮ, ਰੱਬ ਦੀ ਬਾਣੀ

    ਬਚਣਗੇ, ਜੋ ਚੱਲਣਗੇ

    ਖ਼ੁਦਾ ਨੂੰ ਜਾਨ ਅਜ਼ੀਜ਼ ਸਭ ਦੀ

    (ਕੋਰਸ)

    ਲੱਗੀ ਹੈ ਦਾਅ ʼਤੇ ਜ਼ਿੰਦਗੀ

    ਦੇਣਾ ਸੰਦੇਸ਼ ਮਿਲ ਅਸੀਂ

    ਬਚੇਗੀ ਜਾਨ ਤੇਰੀ-ਮੇਰੀ

    ਯਹੋਵਾਹ ਦਾ ਮੰਨਦੇ ਕਹਿਣਾ

    ਜੇ ਅਸੀਂ