Skip to content

Skip to table of contents

ਗੀਤ 79

ਨਵਿਆਂ ਨੂੰ ਮਜ਼ਬੂਤ ਰਹਿਣਾ ਸਿਖਾਓ

ਨਵਿਆਂ ਨੂੰ ਮਜ਼ਬੂਤ ਰਹਿਣਾ ਸਿਖਾਓ

(ਮੱਤੀ 28:19, 20)

  1. 1. ਮਿਲਦੀ ਹੈ ਸਾਨੂੰ ਖ਼ੁਸ਼ੀ ਅਪਾਰ

    ਕਰਦੇ ਲੋਕ ਬਾਣੀ ਕਬੂਲ

    ਬਣੇ ਰਾਹ ਦੀ ਜੋਤੀ ਯਹੋਵਾਹ

    ਕਰਦੇ ਸਾਥ ਉਸ ਦਾ ਮਹਿਸੂਸ

    (ਕੋਰਸ)

    ਯਹੋਵਾਹ ਬੇਨਤੀ ਸਾਡੀ ਹੈ

    ਕਰਦੇ ਯਿਸੂ ਦੇ ਨਾਮ ʼਤੇ ਹਾਂ:

    ਰੱਖੀਂ ਖ਼ਿਆਲ ਉਨ੍ਹਾਂ ਦਾ ਤੂੰ

    ਅਟੱਲ ਰਹਿਣ, ਮਜ਼ਬੂਤ ਤੇ ਸਫ਼ਲ ਹੋਵਣ ਉਹ

  2. 2. ਹਰ ਵੇਲੇ ਦਿਲੋਂ ਕਰਦੇ ਦੁਆ

    ਕਰਨ ਪਾਰ ਰੁਕਾਵਟਾਂ

    ਹੌਸਲਾ ਬਾਣੀ ਰਾਹੀਂ ਦਿੰਦੇ

    ਕਰਦੇ ਪਿਆਰ, ਸੱਚੀ ਪਰਵਾਹ

    (ਕੋਰਸ)

    ਯਹੋਵਾਹ ਬੇਨਤੀ ਸਾਡੀ ਹੈ

    ਕਰਦੇ ਯਿਸੂ ਦੇ ਨਾਮ ʼਤੇ ਹਾਂ:

    ਰੱਖੀਂ ਖ਼ਿਆਲ ਉਨ੍ਹਾਂ ਦਾ ਤੂੰ

    ਅਟੱਲ ਰਹਿਣ, ਮਜ਼ਬੂਤ ਤੇ ਸਫ਼ਲ ਹੋਵਣ ਉਹ

  3. 3. ਦਿਲੋਂ ਪਿਆਰ ਯਹੋਵਾਹ, ਯਿਸੂ ਲਈ

    ਉਨ੍ਹਾਂ ਦੀ ਨਿਹਚਾ ਵਧੇ

    ਸਿਰ ਨਿਵਾ ਕੇ ਕਰਨ ਸੇਵਾ ਉਹ

    ਪੂਰੀ ਦੌੜ, ਜੀਵਨ ਮਿਲੇ

    (ਕੋਰਸ)

    ਯਹੋਵਾਹ ਬੇਨਤੀ ਸਾਡੀ ਹੈ

    ਕਰਦੇ ਯਿਸੂ ਦੇ ਨਾਮ ʼਤੇ ਹਾਂ:

    ਰੱਖੀਂ ਖ਼ਿਆਲ ਉਨ੍ਹਾਂ ਦਾ ਤੂੰ

    ਅਟੱਲ ਰਹਿਣ, ਮਜ਼ਬੂਤ ਤੇ ਸਫ਼ਲ ਹੋਵਣ ਉਹ