Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਕੀ ਤੁਸੀਂ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਦੇ ਹੋ?

ਕੀ ਤੁਸੀਂ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਦੇ ਹੋ?

[1 ਰਾਜਿਆਂ​—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]

ਭਾਵੇਂ ਅਦੋਨੀਯਾਹ ਨੇ ਸਿੰਘਾਸਣ ਹਥਿਆਉਣ ਲਈ ਚਾਲਾਂ ਚੱਲੀਆਂ ਸਨ, ਪਰ ਉਸ ʼਤੇ ਦਇਆ ਕੀਤੀ ਗਈ (1 ਰਾਜ 1:5, 52, 53; it-2 987 ਪੈਰਾ 4)

ਅਦੋਨੀਯਾਹ ਨੇ ਆਪਣੀ ਗ਼ਲਤੀ ਤੋਂ ਸਬਕ ਨਹੀਂ ਸਿੱਖਿਆ ਜਿਸ ਕਰਕੇ ਉਸ ਨੂੰ ਬੁਰੇ ਨਤੀਜੇ ਭੁਗਤਣੇ ਪਏ (1 ਰਾਜ 2:15-17, 22, 23; it-1 49)

ਇਕ ਬੁੱਧੀਮਾਨ ਵਿਅਕਤੀ ਨਾ ਸਿਰਫ਼ ਆਪਣੀਆਂ ਗ਼ਲਤੀਆਂ ਤੋਂ, ਸਗੋਂ ਦੂਜਿਆਂ ਦੀਆਂ ਗ਼ਲਤੀਆਂ ਤੋਂ ਵੀ ਸਬਕ ਸਿੱਖਦਾ ਹੈ।​—1 ਕੁਰਿੰ 10:11.