Skip to content

ਵਿਹਲਾ ਟਾਈਮ

ਮਨੋਰੰਜਨ ਅਤੇ ਮੌਜ-ਮਸਤੀ ਕਰ ਕੇ ਤੁਹਾਨੂੰ ਤਾਜ਼ਗੀ ਮਿਲ ਸਕਦੀ ਹੈ ਜਾਂ ਤੁਸੀਂ ਥੱਕ ਸਕਦੇ ਹੋ। ਜਾਣੋ ਕਿ ਤੁਸੀਂ ਆਪਣੇ ਵਿਹਲੇ ਟਾਈਮ ਨੂੰ ਸਮਝਦਾਰੀ ਨਾਲ ਕਿਵੇਂ ਵਰਤ ਸਕਦੇ ਹੋ ਅਤੇ ਇਸ ਦਾ ਚੰਗੀ ਤਰ੍ਹਾਂ ਫ਼ਾਇਦਾ ਕਿਵੇਂ ਲੈ ਸਕਦੇ ਹੋ।

ਵੀਡੀਓ ਗੇਮਾਂ—ਕੀ ਤੁਸੀਂ ਸੱਚੀਂ ਜਿੱਤ ਰਹੇ ਹੋ?

ਵੀਡੀਓ ਗੇਮਾਂ ਖੇਡਣ ਵਿਚ ਬਹੁਤ ਮਜ਼ਾ ਆਉਂਦਾ ਹੈ, ਪਰ ਇਸ ਵਿਚ ਕੁਝ ਖ਼ਤਰੇ ਵੀ ਹਨ। ਤੁਸੀਂ ਇਨ੍ਹਾਂ ਖ਼ਤਰਿਆਂ ਤੋਂ ਕਿਵੇਂ ਬਚ ਸਕਦੇ ਹੋ ਅਤੇ ਸੱਚੀਂ ਜਿੱਤ ਸਕਦੇ ਹੋ?

ਤੁਹਾਨੂੰ ਖੇਡਾਂ ਬਾਰੇ ਕੀ ਪਤਾ ਹੋਣਾ ਚਾਹੀਦਾ?

ਖੇਡਾਂ ਨਾਲ ਅਸੀਂ ਵਧੀਆ ਹੁਨਰ ਸਿੱਖ ਸਕਦੇ ਹਾਂ ਜਿਵੇਂ ਦੂਜਿਆਂ ਨਾਲ ਮਿਲ ਕੇ ਕੰਮ ਕਰਨਾ ਤੇ ਦੂਜਿਆਂ ਨਾਲ ਗੱਲ ਕਰਨੀ। ਪਰ ਕੀ ਖੇਡਾਂ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਹੋਣੀਆਂ ਚਾਹੀਦੀਆਂ?

ਮੈਂ ਆਪਣਾ ਸਮਾਂ ਚੰਗੀ ਤਰ੍ਹਾਂ ਕਿਵੇਂ ਵਰਤਾਂ?

ਸਮੇਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਵਿਚ ਪੰਜ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ।

ਬੋਰ ਹੋਣ ʼਤੇ ਮੈਂ ਕੀ ਕਰਾਂ?

ਕੀ ਫ਼ੋਨ ਜਾਂ ਟੈਬਲੇਟ ਕੰਮ ਆਉਣਗੇ? ਕੀ ਸਹੀ ਨਜ਼ਰੀਆ ਰੱਖਣ ਦਾ ਕੋਈ ਫ਼ਾਇਦਾ ਹੋਵੇਗਾ?

ਕੀ ਜਾਦੂਗਰੀ ਦੇਖਣ ਜਾਂ ਕਰਨ ਵਿਚ ਕੋਈ ਖ਼ਰਾਬੀ ਹੈ?

ਬਹੁਤ ਸਾਰੇ ਲੋਕਾਂ ਵਿਚ ਭਵਿੱਖ ਬਾਰੇ, ਭੂਤ-ਚੁੜੇਲਾਂ, ਵੈਂਪਾਇਰਾਂ ਅਤੇ ਜਾਦੂ-ਟੂਣੇ ਵਗੈਰਾ ਬਾਰੇ ਜਾਣਨ ਦੀ ਇੱਛਾ ਵਧ ਗਈ ਹੈ। ਪਰ ਕੀ ਇਸ ਵਿਚ ਕੋਈ ਖ਼ਤਰਾ ਹੈ ਜਿਸ ਬਾਰੇ ਸਾਨੂੰ ਜਾਣਨ ਦੀ ਲੋੜ ਹੈ।