ਜਾਗਰੂਕ ਬਣੋ! ਨਵੰਬਰ 2013 | ਤਿੰਨ ਚੀਜ਼ਾਂ ਜੋ ਖ਼ਰੀਦੀਆਂ ਨਹੀਂ ਜਾ ਸਕਦੀਆਂ

ਸਾਡੇ ਸਿਰ ’ਤੇ ਧਨ-ਦੌਲਤ ਦਾ ਭੂਤ ਸਵਾਰ ਹੋਣ ਕਰਕੇ ਅਸੀਂ ਉਨ੍ਹਾਂ ਚੀਜ਼ਾਂ ਨੂੰ ਭੁੱਲ ਬੈਠਦੇ ਹਾਂ ਜੋ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਹਨ ਤੇ ਜਿਨ੍ਹਾਂ ਨੂੰ ਖ਼ਰੀਦਿਆ ਨਹੀਂ ਜਾ ਸਕਦਾ। ਆਓ ਆਪਾਂ ਤਿੰਨ ਉਦਾਹਰਣਾਂ ਦੇਖੀਏ।

ਸੰਸਾਰ ਉੱਤੇ ਨਜ਼ਰ

ਹੋਰ ਵਿਸ਼ੇ: ਚੀਨ ਵਿਚ ਟ੍ਰੈਫਿਕ ਜਾਮ, ਆਰਮੀਨੀਆ ਵਿਚ ਧਾਰਮਿਕ ਹੱਕ ਮਾਰਨੇ, ਜਪਾਨ ਵਿਚ ਸੋਸ਼ਲ ਨੈੱਟਵਰਕਿੰਗ ਸਾਈਟਾਂ ਦੇ ਖ਼ਤਰੇ ਅਤੇ ਹੋਰ।

THE BIBLE'S VIEWPOINT

ਵਿਆਹ ਤੋਂ ਪਹਿਲਾਂ ਸੈਕਸ

ਸਿੱਖੋ ਕਿ ਬਾਈਬਲ ਵਿਆਹ ਤੋਂ ਪਹਿਲਾਂ ਸੈਕਸ ਅਤੇ ਹੋਰ ਕਾਮ-ਉਕਸਾਊ ਕੰਮਾਂ ਬਾਰੇ ਕੀ ਕਹਿੰਦੀ ਹੈ।

HELP FOR THE FAMILY

ਮਾਫ਼ ਕਿਵੇਂ ਕਰੀਏ

ਮਾਫ਼ ਕਰਨਾ ਔਖਾ ਕਿਉਂ ਲੱਗ ਸਕਦਾ ਹੈ? ਦੇਖੋ ਕਿ ਬਾਈਬਲ ਤੁਹਾਡੀ ਮਦਦ ਕਿਵੇਂ ਕਰ ਸਕਦੀ ਹੈ।

ਮੁੱਖ ਪੰਨੇ ਤੋਂ

ਤਿੰਨ ਚੀਜ਼ਾਂ ਜੋ ਖ਼ਰੀਦੀਆਂ ਨਹੀਂ ਜਾ ਸਕਦੀਆਂ

ਪੈਸੇ ਨਾਲ ਅਸੀਂ ਜ਼ਰੂਰਤ ਦੀਆਂ ਕੁਝ ਚੀਜ਼ਾਂ ਖ਼ਰੀਦ ਸਕਦੇ ਹਾਂ, ਪਰ ਜ਼ਿੰਦਗੀ ਵਿਚ ਸੱਚੀ ਖ਼ੁਸ਼ੀ ਉਨ੍ਹਾਂ ਚੀਜ਼ਾਂ ਤੋਂ ਮਿਲਦੀ ਹੈ ਜੋ ਖ਼ਰੀਦੀਆਂ ਨਹੀਂ ਜਾ ਸਕਦੀਆਂ।

ਮਿਰਗੀ ਬਾਰੇ ਜਾਣੋ

ਮਿਰਗੀ ਬਾਰੇ ਹੋਰ ਗੱਲਾਂ ਜਾਣੋ ਜਿਨ੍ਹਾਂ ਬਾਰੇ ਲੋਕਾਂ ਨੂੰ ਕਈ ਗ਼ਲਤਫ਼ਹਿਮੀਆਂ ਹੁੰਦੀਆਂ ਹਨ।

THE BIBLE'S VIEWPOINT

ਡਿਪਰੈਸ਼ਨ

ਜਾਣੋ ਕਿ ਲੋਕਾਂ ਨੂੰ ਡਿਪਰੈਸ਼ਨ ਕਿਉਂ ਹੁੰਦਾ ਹੈ ਅਤੇ ਬਾਈਬਲ ਨਿਰਾਸ਼ਾ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਿਵੇਂ ਕਰ ਸਕਦੀ ਹੈ।

WAS IT DESIGNED?

ਐਂਮਪਰਰ ਪੈਂਗੁਇਨ ਦਾ ਖੰਭਾਂ ਵਾਲਾ ਕੋਟ

ਸਮੁੰਦਰੀ ਜੀਵ-ਵਿਗਿਆਨੀਆਂ ਨੇ ਇਸ ਪੰਛੀ ਦੇ ਖੰਭਾਂ ਬਾਰੇ ਕੀ ਖੋਜ ਕੀਤੀ ਹੈ?

ਆਨ-ਲਾਈਨ ਹੋਰ ਪੜ੍ਹੋ

ਤੁਹਾਡੇ ਹਾਣੀ ਢਿੱਲ-ਮੱਠ ਬਾਰੇ ਕੀ ਕਹਿੰਦੇ ਹਨ

ਕੁਝ ਨੌਜਵਾਨਾਂ ਤੋਂ ਸੁਣੋ ਕਿ ਢਿੱਲ-ਮੱਠ ਕਰਨ ਦੇ ਕੀ ਨੁਕਸਾਨ ਹੁੰਦੇ ਹਨ ਅਤੇ ਸਮਝਦਾਰੀ ਨਾਲ ਸਮੇਂ ਦਾ ਇਸਤੇਮਾਲ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।