Skip to content

Skip to table of contents

ਗੀਤ 22

ਜਲਦੀ ਤੇਰਾ ਰਾਜ ਆਵੇ!

ਜਲਦੀ ਤੇਰਾ ਰਾਜ ਆਵੇ!

(ਪ੍ਰਕਾਸ਼ ਦੀ ਕਿਤਾਬ 11:15; 12:10)

  1. 1. ਯਹੋਵਾਹ ਤੂੰ ਯੁਗਾਂ ਤੋਂ ਹੈਂ

    ਰਹੇਗਾ ਸਦਾ ਤੀਕ

    ਤੂੰ ਕਹੇ ਉਹ ਪੂਰਾ ਕਰੇ

    ਤੇਰਾ ਬੇਟਾ ਮਸੀਹ

    ਹਕੂਮਤ ਹੈ ਤੇਰੀ ਆਈ

    ਧਰਤੀ ਮਨਾਉਂਦੀ ਹੈ ਖ਼ੁਸ਼ੀ

    (ਕੋਰਸ)

    ਹੁਣ ਆਇਆ ਤੇਰਾ ਰਾਜ

    ਬਲ ਸਾਡਾ ਇਹ, ਮੁਕਤੀ ਸਦਾ

    ਸਾਡੀ ਇਹੀ ਦੁਆ

    ਆ ਜਾਵੇ ਯਹੋਵਾਹ ਦਾ ਰਾਜ

  2. 2. ਸ਼ੈਤਾਨ ਦੀ ਨਾ ਚੱਲੇਗੀ ਵਾਹ

    ਦਿਨ ਜ਼ਿੰਦਗੀ ਦੇ ਚਾਰ

    ਰੱਖੀ ਅਸੀਂ ਪੂਰੀ ਨਿਗਾਹ

    ਮਿਲੀ ਨਵੀਂ ਆਸ਼ਾ

    ਹਕੂਮਤ ਹੈ ਤੇਰੀ ਆਈ

    ਧਰਤੀ ਮਨਾਉਂਦੀ ਹੈ ਖ਼ੁਸ਼ੀ

    (ਕੋਰਸ)

    ਹੁਣ ਆਇਆ ਤੇਰਾ ਰਾਜ

    ਬਲ ਸਾਡਾ ਇਹ, ਮੁਕਤੀ ਸਦਾ

    ਸਾਡੀ ਇਹੀ ਦੁਆ

    ਆ ਜਾਵੇ ਯਹੋਵਾਹ ਦਾ ਰਾਜ

  3. 3. ਦੂਤਾਂ ਨੇ ਮਨਾਈ ਖ਼ੁਸ਼ੀ

    ਗੂੰਜੇ ਨਵਾਂ ਸੰਗੀਤ

    ਸਵਰਗੋਂ ਕੱਢਿਆ ਹੈ ਸ਼ੈਤਾਨ

    ਮੁੱਕੀ ਅਫ਼ਵਾਹ ਝੂਠੀ

    ਹਕੂਮਤ ਹੈ ਤੇਰੀ ਆਈ

    ਧਰਤੀ ਮਨਾਉਂਦੀ ਹੈ ਖ਼ੁਸ਼ੀ

    (ਕੋਰਸ)

    ਹੁਣ ਆਇਆ ਤੇਰਾ ਰਾਜ

    ਬਲ ਸਾਡਾ ਇਹ, ਮੁਕਤੀ ਸਦਾ

    ਸਾਡੀ ਇਹੀ ਦੁਆ

    ਆ ਜਾਵੇ ਯਹੋਵਾਹ ਦਾ ਰਾਜ