Skip to content

Skip to table of contents

ਗੀਤ 37

ਦਿਲੋਂ-ਜਾਨ ਨਾਲ ਯਹੋਵਾਹ ਦੀ ਸੇਵਾ ਕਰੋ

ਦਿਲੋਂ-ਜਾਨ ਨਾਲ ਯਹੋਵਾਹ ਦੀ ਸੇਵਾ ਕਰੋ

(ਮੱਤੀ 22:37)

  1. 1. ਹੈਂ ਤੂੰ ਅੱਤ ਮਹਾਨ ਯਹੋਵਾਹ

    ਸ਼ਰਧਾ ਨਾਲ ਸੇਵਾ ਕਰਾਂ ਤੇਰੀ

    ਤੂੰ ਹੱਕਦਾਰ ਹੈਂ ਮੇਰੇ ਪਿਆਰ ਦਾ

    ਲਾ ਦਿੱਤੀ ਨਾਂ ਤੇਰੇ ਜ਼ਿੰਦਗੀ

    ਤੂੰ ਸਿਖਾਵੇਂ, ਮਨ ਲਾ ਸੁਣਾਂ ਮੈਂ

    ਹੁਕਮ ਤੇਰਾ ਮੈਨੂੰ ਪਿਆਰਾ

    (ਕੋਰਸ)

    ਹੈ ਸਿਵਾ ਤੇਰੇ ਨਾ ਕੋਈ

    ਦਿਲ-ਜਾਨ ਤੇਰੇ ਤੋਂ ਵਾਰ ਮੈਂ ਦੇਵਾਂ

  2. 2. ਤੇਰੀ ਸ਼ਾਨ ਸਦਾ ਵਧਾਉਂਦੇ

    ਅੰਬਰ, ਜ਼ਮੀਨ, ਗਾਵੇ ਕਾਇਨਾਤ

    ਮੈਂ ਹਾਂ ਮਿੱਟੀ, ਦੇਖ ਤੂੰ ਵਫ਼ਾ

    ਜੱਗ ਸਾਰਾ ਜਾਣੇ ਪਾਕ ਤੇਰਾ ਨਾਮ

    ਤੈਨੂੰ ਅਰਪਣ ਕਰਾਂ ਇਹ ਜੀਵਨ

    ਤੇਰਾ ਨਾਂ ਬੁਲੰਦ ਯਹੋਵਾਹ

    (ਕੋਰਸ)

    ਹੈ ਸਿਵਾ ਤੇਰੇ ਨਾ ਕੋਈ

    ਦਿਲ-ਜਾਨ ਤੇਰੇ ਤੋਂ ਵਾਰ ਮੈਂ ਦੇਵਾਂ